AICTE-VAANI-punjabi

ਸੈਮੀਕੰਡਕਟਰ

ਮੁੱਢਲੀ ਜਾਣਕਾਰੀ

ਏ.ਆਈ.ਸੀ.ਟੀ.ਈ ਸਪੋਂਸਰਡ ਵਰਕਸ਼ਾਪ

ਰਿਹਾਇਸ਼ 

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਵੱਲੋਂ ਬਾਹਰੋਂ ਆਏ ਪ੍ਰਤੀਭਾਗੀਆਂ ਲਈ ਸਾਂਝੀ ਕੀਤੀ ਜਾ ਸਕਣ ਵਾਲੀ ਏ.ਸੀ. ਰਹਿਤ ਰਿਹਾਇਸ਼ ਮੁਹੱਈਆ ਕੀਤੀ ਜਾਵੇਗੀ।

ਚੋਣ ਕਰਨ ਦਾ ਢੰਗ

ਪ੍ਰਤੀਭਾਗੀਆਂ ਦੀ ਚੋਣ ਉਹਨਾਂ ਦੀ ਲੋੜੀਂਦੀ ਯੋਗਤਾ ਦੇ ਆਧਾਰ ‘ਤੇ ਕੀਤੀ ਜਾਵੇਗੀ। ਚੁਣੇ ਗਏ ਪ੍ਰਤੀਭਾਗੀਆਂ ਨੂੰ ਈ-ਮੇਲ/ਡਾਕ/ਫੋਨ ਰਾਹੀਂ ਸੂਚਿਤ ਕੀਤਾ ਜਾਵੇਗਾ।

ਵਰਕਸ਼ਾਪ ਦਾ ਸਥਾਨ

ਕਾਨਫਰੰਸ ਹਾਲ, ਇੰਨੋਵੇਸ਼ਨ ਸੈਂਟਰ, ਬਾਬਾ ਫਰੀਦ ਕਾਲਜ ਆਫ ਇੰਜੀੀਅਰਿੰਗ ਅਤੇ ਟੈਕਨੋਲੋਜੀ, ਬਾਬਾ ਫਰੀਦ ਗਰੁੱਪ ਆਫ ਇੰਸਟੀਿਊਸ਼ਨਜ਼, ਬਠਿੰਡਾ। (ਪੰਜਾਬ)

ਰਜਿਸਟਰ

ਕੌਣ ਭਾਗ ਲੈ ਸਕਦਾ ਹੈ

ਭਾਗੀਦਾਰ ਫੈਕਲਟੀ / ਪੀ.ਜੀ. ਵਿਦਿਆਰਥੀ / ਰਿਸਰਚ ਫੈਲੋ / ਉਦਯੋਗ ਤੋਂ ਕੰਮ ਕਰਨ ਵਾਲੇ ਪੇਸ਼ੇਵਰ ਹੋਣੇ ਚਾਹੀਦੇ ਹਨ।

ਭਾਗ ਲੈਣ ਵਾਲਿਆਂ ਨੂੰ ਪੰਜਾਬੀ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।

 

 

  • ਰਜਿਸਟ੍ਰੇਸ਼ਨ “ਪਹਿਲਾਂ ਆਓ, ਪਹਿਲਾਂ ਪਾਓ” ਦੇ ਆਧਾਰ ‘ਤੇ ਹੋਵੇਗੀ। ਰਜਿਸਟ੍ਰੇਸ਼ਨ ਮੁਫਤ ਹੈ।
  • ਵਰਕਸ਼ਾਪ ਦੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
  • ਹੋਰ ਜਾਣਕਾਰੀ ਲਈ :

    ਸੰਪਰਕ ਕਰੋ
    9501115432/442/491, 9888000646

ਮੁੱਖ ਸਰਪ੍ਰਸਤ
ਡਾ. ਗੁਰਮੀਤ ਸਿੰਘ ਧਾਲੀਵਾਲ
(ਚੇਅਰਮੈਨ, ਬੀ. ਐਫ. ਜੀ. ਆਈ.)
ਸਰਪ੍ਰਸਤ
ਡਾ. ਐਮ. ਪੀ. ਪੂਨੀਆ

(ਕੈਂਪਸ ਡਾਇਰੈਕਟਰ)

ਸ਼. ਪੀ. ਕੇ. ਸ਼ਰਮਾ
(ਸੀਨੀਅਰ ਡਾਇਰੈਕਟਰ ਅਤੇ ਸੈਂਟਰ ਹੈੱਡ, ਸੀ-ਡੈਕ ਮੋਹਾਲੀ)

 

ਚੇਅਰਪਰਸਨ
ਡਾ. ਜਯੋਤੀ ਬਾਂਸਲ
( ਪ੍ਰਿੰਸੀਪਲ, ਬੀ. ਐੱਫ. ਸੀ. ਈ. ਟੀ.)
ਸਹਿ-ਚੇਅਰਪਰਸਨ
ਡਾ. ਜ਼ਾਵੇਦ ਅਹਿਮਦ ਖਾਨ
( ਡੀ  ਏ. ਏ, ਬੀ. ਐੱਫ. ਸੀ. ਈ. ਟੀ.)
ਕਨਵੀਨਰ
ਡਾ. ਸੁਮਨ ਰਾਣੀ
(ਸਹਾਇਕ ਪ੍ਰੋਫੈਸਰ, ਬੀ. ਐੱਫ. ਸੀ. ਈ. ਟੀ.)
ਸਹਿ-ਕਨਵੀਨਰ
ਡਾ. ਬਲਵਿੰਦਰ ਸਿੰਘ
(ਸੰਯੁਕਤ ਨਿਰਦੇਸ਼ਕ ਅਤੇ ਮੁਖੀ ACSD, CDAC ਮੋਹਾਲੀ)
Skip to content